Punjabi Podcast (Pioneer)

Punjabi Podcast (Pioneer) by Punjabi Podcast

Punjabi Podcast

On Punjabi Podcast (Pioneer), you will get to see a serious discussion on the political, social and religious issues of Punjab and the solution to the issues. Far from the words of the media, we will try to present the diversity of the villages of Punjab in your speech and in your words. ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ। ALL RIGHTS RESERVED ©2023 PUNJABI PODCAST

Categories: News & Politics

Listen to the last episode:

CM ਬਣਾਉਣ ਲੱਗੇ ਨਵਾਂ ਧੜਾ? | ਭਾਈ ਰਾਜੋਆਣਾ ਹੋਣਗੇ ਨਵੇਂ ਜਥੇਦਾਰ !

Previous episodes

  • 317 - CM ਬਣਾਉਣ ਲੱਗੇ ਨਵਾਂ ਧੜਾ? | ਭਾਈ ਰਾਜੋਆਣਾ ਹੋਣਗੇ ਨਵੇਂ ਜਥੇਦਾਰ ! 
    Fri, 06 Jun 2025
  • 316 - ਸਿੱਧੂ ਮੂਸੇਵਾਲਾ ਇਨਸਾਫ਼ ਉਡੀਕਦਾ ਨਰਿੰਦਰਦੀਪ ਨਾਲ ਕੀ ਤੇ ਕਿਉਂ ਹੋਇਆ ? | EP 268 | Punjabi Podcast 
    Thu, 29 May 2025
  • 315 - ਰਮਨ ਅਰੋੜਾ ਨੂੰ ਕਿਸ ਦੀ ਸੀ ਸ਼ਹਿ ? ਅਗਲਾ ਨੰਬਰ 6 MLA ਤੇ ਇਕ ਮੰਤਰੀ ਦਾ ? | EP 266 | Punjabi Podcast 
    Sat, 24 May 2025
  • 314 - ਕਿਸ ਦੀ ਚੌਧਰ ਨੇ ਤਖ਼ਤ VS ਤਖ਼ਤ ਕੀਤੇ ? ਲੁਧਿਆਣਾ ‘ਚ ਹੋਵੇਗੀ ਪਿੰਡਾਂ ਦਾ ਉਜਾੜਾ !| EP 265 | Punjabi Podcast 
    Thu, 22 May 2025
  • 313 - ਭਮੱਕੜਾਂ ਦੀ ਬਾਤ ਨਹੀਂ ਪੁੱਛੀ ! ਚੇਅਰਮੈਨੀ ਦੇਣ ਪਿੱਛੇ ਦਾ ਰਾਜ ?| EP 264 | Punjabi Podcast 
    Tue, 20 May 2025
Show more episodes

More Indian news & politics podcasts

More international news & politics podcasts

Choose podcast genre